Skip to content

ਬੇਨਾਮੀ ਜ਼ਮੀਨ ਅਤੇ ਫਰਜ਼ੀ ਮਾਲਕ ਦੀ ਪਛਾਣ (Jamabandi/Fard)

March 19, 2026 · 23 min

Show notes

ਬੇਨਾਮੀ ਜ਼ਮੀਨ ਤੋਂ ਕਿਵੇਂ ਬਚੀਏ? Jamabandi ਸੱਚ ਦੱਸਦੀ ਹੈ!

ਬੇਨਾਮੀ ਜ਼ਮੀਨ ਅਤੇ ਫਰਜ਼ੀ ਮਾਲਕ ਤੋਂ ਕਿਵੇਂ ਬਚੀਏ? ਇਸ ਵੀਡੀਓ ਵਿੱਚ ਤੁਸੀਂ ਸਿੱਖੋਗੇ Jamabandi Punjab, Fard Punjab land record, ਅਤੇ land verification Punjab ਦਾ ਪੂਰਾ ਪ੍ਰੋਸੈਸ। ਜੇ ਤੁਸੀਂ ਜ਼ਮੀਨ ਖਰੀਦਣ ਲੱਗੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ।

ਅੱਜਕੱਲ੍ਹ land fraud Punjab, benami property India, ਅਤੇ fake property owner cases ਕਾਫੀ ਵੱਧ ਰਹੇ ਹਨ। ਇਸ ਕਰਕੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ jamabandi kaise check kare, fard kaise padhe, ਅਤੇ fake registry kaise pehchane।

👉 Jamabandi/Fard ਵਿੱਚ ਖੇਵਟ ਨੰਬਰ (Khewat Number) ਕਿਵੇਂ ਚੈਕ ਕਰੀਏ 👉 Intkaal (Mutation) Punjab process ਨੂੰ ਕਿਵੇਂ verify ਕਰੀਏ 👉 Court stay land Punjab ਕਿਵੇਂ ਪਤਾ ਲੱਗਦਾ ਹੈ 👉 Punjab land record online ਕਿਵੇਂ ਚੈਕ ਕਰੀਏ 👉 Fake owner ਦੀ ਪਛਾਣ ਕਰਨ ਦਾ ਸਹੀ ਤਰੀਕਾ

⚠️ ਯਾਦ ਰੱਖੋ – ਸਿਰਫ ਕਾਗਜ਼ਾਂ ‘ਤੇ ਭਰੋਸਾ ਨਾ ਕਰੋ। ਹਮੇਸ਼ਾ physical possession check ਕਰੋ ਅਤੇ tehsil record verification Punjab ਜਰੂਰ ਕਰੋ। ਇਹ ਵੀਡੀਓ ਤੁਹਾਨੂੰ property verification Punjab ਅਤੇ land scam awareness India ਬਾਰੇ ਪੂਰੀ ਜਾਣਕਾਰੀ ਦੇਵੇਗੀ।

📢 Watch Full Video to avoid property fraud and protect your hard-earned money!

All episodes of PUNJABI VOICE – ਅਣਕਹੀਆਂ ਗੱਲਾਂ

Settings

Display

Language

Decides which stations you see first on the home page.

History

Recently played stations and episodes and your latest searches are only stored in this browser.

Notifications

A short notice when a podcast you follow has a new episode. Turn off single podcasts with the bell on their page.

Account

Save favorites – in the app and on the website.

Keyboard shortcuts

/
Open search
Space
Play or pause
← →
In the player: back 15 s, forward 30 s (episodes) · in a row: next tile
↑ ↓
In a row: target within the tile
Home / End
In a row: first or last tile
Esc
Close window or menu
?
This overview
Now playing

Go to station page

Play next

    Add episodes with “Play next” – they play after the current episode.