
Estate Planning ਕੀ ਹੈ? | Will and Estate Planning for Farmers
Show notes
ਕੀ ਤੁਹਾਨੂੰ ਪਤਾ ਹੈ ਕਿ ਜੇ ਕੋਈ ਕਿਸਾਨ ਆਪਣੀ ਜ਼ਮੀਨ ਲਈ estate planning ਨਹੀਂ ਕਰਦਾ
ਤਾਂ future ਵਿੱਚ family dispute ਹੋ ਸਕਦਾ ਹੈ?
Estate Planning ਇੱਕ legal process ਹੈ ਜਿਸ ਨਾਲ ਤੁਸੀਂ ਆਪਣੀ property ਅਤੇ land ਨੂੰ
future generation ਲਈ properly plan ਕਰ ਸਕਦੇ ਹੋ।
ਅੱਜ ਇਸ ਵਿੱਚ ਅਸੀਂ ਸਮਝਾਂਗੇ
What is Estate Planning
ਅਤੇ Will and Estate Planning ਹਰ ਕਿਸਾਨ ਲਈ ਕਿਉਂ ਜ਼ਰੂਰੀ ਹੈ।
Chapters
Loading chapters …